ਹੰਨੇ ਹੰਨੇ ਮੀਰ ਹੋਣਾ

- (ਹਰ ਇੱਕ ਦਾ ਚੌਧਰੀ ਬਣ ਬਹਿਣਾ)

ਹੁਣ ਤੇ ਕੌਮ ਵਿੱਚ ਹੰਨੇ ਹੰਨੇ ਮੀਰੀ ਹੋ ਗਈ ਹੈ। ਕੋਈ ਕਿਸੇ ਦੀ ਸੁਣਦਾ ਈ ਨਹੀਂ। ਕੋਈ ਜਥੇਬੰਦੀ ਨਹੀਂ। ਹਰ ਇੱਕ ਆਪਣੀ ਹਉਮੈ ਵਿੱਚ ਹੀ ਮਸਤ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ