ਹੰਨੇ ਜਾਂ ਬੰਨੇ ਕਰਨਾ

- (ਦੋ ਟੁੱਕ ਫ਼ੈਸਲਾ ਕਰਨਾ)

ਜਿਸ ਰਾਇ ਸਾਹਿਬ ਲਈ ਮਜ਼ਦੂਰਾਂ ਦੇ ਦਿਲ, ਨਫ਼ਰਤ ਨਾਲ ਭਰੇ ਪਏ ਸਨ ਉਸ ਦੇ ਨੌਜਵਾਨ ਪੁੱਤਰ ਦੇ ਕਦਮਾਂ ਤੇ ਇਹ ਸਾਰੇ ਦਿਲ ਆ ਮੁਹਾਰੇ ਪਏ ਡੁਲ੍ਹਦੇ ਸਨ। ਮੀਟਿੰਗ ਅਜੇ ਤੀਕ ਜਾਰੀ ਸੀ ਸਭ ਮਜ਼ਦੂਰਾਂ ਨੇ ਹੰਨੇ ਜਾਂ ਬੰਨੇ ਕਰਨ ਵਾਲੀ ਠਾਣ ਲਈ ਸੀ।

ਸ਼ੇਅਰ ਕਰੋ

📝 ਸੋਧ ਲਈ ਭੇਜੋ