ਹੱਕੋ ਹੱਕ ਹੋਣਾ

- (ਠੀਕ ਨਿਆਂ ਹੋਣਾ)

ਜੱਜ ਨੇ ਬੜਾ ਸਿਆਣਾ ਫੈਸਲਾ ਕੀਤਾ ਹੈ, ਬਿਲਕੁਲ ਹੱਕੋ ਹੱਕ ਹੋ ਗਿਆ ਹੈ। ਸਹੀ ਕਸੂਰਵਾਰ ਉਹ ਹੀ ਸਨ ਜਿਨ੍ਹਾਂ ਨੂੰ ਸਜ਼ਾ ਹੋਈ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ