ਹਰ ਫਨ ਮੌਲਾ

- (ਹਰੇਕ ਕੰਮ ਵਿੱਚ ਉਸਤਾਦ)

ਹੁਣ ਜਿਹੜਾ ਕੰਮ ਬਾਕੀ ਸੀ, ਉਹ ਰਹਿ ਗਿਆ ਇਹ ਸੋਚਣਾ ਕਿ ਕਿਸ ਤਰ੍ਹਾਂ ਇਸ ਦਾ ਮੁੱਢ ਬੰਨ੍ਹਿਆ ਜਾਵੇ ਤੇ ਕਿਹੜੇ ਢੰਗ ਨਾਲ ਉਰਵਸ਼ੀ ਦੀ ਮਾਂ ਤੀਕ ਰਸਾਈ ਹੋਵੇ, ਪਰ ਇਸ ਬਾਰੇ ਬਹੁਤ ਫਿਕਰ ਦੀ ਉਸ ਨੂੰ ਲੋੜ ਨਹੀਂ ਸੀ, ਜਦ ਕਿ ਜੱਗੇ ਵਰਗਾ ਹਰ ਫਨ ਮੌਲਾ ਉਸ ਦੇ ਕੋਲ ਸੀ।

ਸ਼ੇਅਰ ਕਰੋ

📝 ਸੋਧ ਲਈ ਭੇਜੋ