ਹਰ ਮਸਾਲੇ ਪਿਪਲਾ ਮੂਲ

- (ਹਰ ਕੰਮ ਦੀ ਥੋੜ੍ਹੀ ਬਹੁਤ ਜਾਚ ਹੋਣੀ)

ਦੁਨੀਆਂ ਵਿੱਚ ਪੜ੍ਹਾਕੂਆਂ ਤੇ ਘੋਟੇ ਲਾਉਣ ਵਾਲਿਆਂ ਤੇ ਡਿਗਰੀਦਾਰਾਂ ਦੀ ਓਨੀਂ ਮੰਗ ਨਹੀਂ ਜਿਨੀ ਚੰਗੇ ਜਥੇ ਵਾਲੇ ਸਿਆਣੇ ਹਰ ਮਸਾਲੇ ਪਿਪਲਾ ਮੂਲ ਕੰਮ ਕਰ ਬੰਦਿਆਂ ਦੀ ਲੋੜ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ