ਹਰਾਮ ਹੋਣਾ

- (ਨੀਂਦਰ ਭੁੱਖ ਮੁੱਕ ਜਾਣਾ ਜਾਂ ਮੁਕਾ ਦੇਣਾ, ਚਿੰਤਾ ਲਾ ਦੇਣੀ, ਕਿਸੇ ਨੂੰ ਪਰੇਸ਼ਾਨ ਕਰ ਦੇਣਾ)

ਅੱਜ ਪੈਸੇ ਦੀ ਕੋਲ ਘਾਟ ਨਹੀਂ, ਪਰ ਜ਼ਿੰਦਗੀ ਤੇ ਮੌਤ ਦੇ ਵਿਚਕਾਰ ਲਟਕ ਰਿਹਾ ਸੀ। ਤਦੋਂ ਉਸ ਕੋਲ ਪੈਸਾ ਨਹੀਂ ਸੀ, ਪਰ ਅੱਜ ਉਸ ਦੀ ਆਤਮਾ ਪੀੜਤ ਹੈ। ਜਿਸ ਦਿਨ ਦਾ ਉਹ ਆਤਮਾ ਉਸ ਦੇ ਅੰਦਰ ਇੱਕ ਨਵੀਂ ਚੇਟਕ ਲਾ ਗਿਆ ਹੈ, ਉਸ ਦੀ ਨੀਂਦਰ ਤੇ ਭੁੱਖ ਹਰਾਮ ਹੋ ਰਹੀ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ