ਹਰਫ਼ ਆਉਣਾ

- (ਦੂਸ਼ਣ ਲੱਗਣਾ, ਬਦਨਾਮੀ ਹੋਣੀ)

ਬਸ ਮੈਨੂੰ ਹੁਣ ਤੋਂ ਹੀ ਸੋਚ ਰੱਖਣਾ ਚਾਹੀਦਾ ਹੈ, ਕਿ ਕੀ ਬਿਆਨ ਦੇਣੇ ਹਨ- ਅਜਿਹੇ ਸੁਚੱਜੇ ਢੰਗ ਨਾਲ, ਕਿ ਜਿਸ ਕਰਕੇ ਮੇਰੇ ਉੱਤੇ ਕੋਈ ਹਰਫ਼ ਨਾ ਆ ਸਕੇ।

ਸ਼ੇਅਰ ਕਰੋ

📝 ਸੋਧ ਲਈ ਭੇਜੋ