ਹਾਸੇ ਦਾ ਮੜਾਸਾ ਹੋਣਾ

- (ਹਾਸੇ ਵਿੱਚ ਕੀਤੀ ਗੱਲ ਉਲਟੀ ਹੋ ਟੱਕਰੇ ਤੇ ਰੋਗ ਜਾਂ ਦੁਖ-ਰੂਪ ਹੋ ਨਿੱਕਲੇ)

ਅਨੰਤ ਰਾਮ ਨੇ ਇਹ ਸ਼ਰਤ ਕਿ ਜੇ ਉਹ ਤਿੰਨ ਮਹੀਨਿਆਂ ਵਿੱਚ ਰੁਪਯਾ ਨਾ ਮੋੜੇ ਤਾਂ ਉਸ ਦੀ ਛਾਤੀ ਤੋਂ ਅੱਧ ਸੇਰ ਮਾਸ ਕੱਟ ਲਿਆ ਜਾਏ- ਮੰਨੀ ਤੇ ਹਾਸੇ ਵਿੱਚ ਸੀ ਪਰ ਹੁਣ ਤੇ ਹਾਸੇ ਦਾ ਮੜਾਸਾ ਹੋ ਗਿਆ ਨਾ। ਕਹਿੰਦੇ ਨੇ ਸ਼ਾਮੂ ਉਹਦੇ ਵਰੰਟ ਕਢਾਈ ਫਿਰਦਾ ਏ।

ਸ਼ੇਅਰ ਕਰੋ

📝 ਸੋਧ ਲਈ ਭੇਜੋ