ਹੱਥ ਬੰਨ੍ਹੀ ਖੜੇ ਹੋਣਾ

- (ਹੁਕਮ ਮੰਨਣ ਲਈ ਤਿਆਰ ਰਹਿਣਾ)

ਰਾਮ ਦੇ ਨੌਕਰ ਹਰ ਸਮੇਂ ਉਸਦਾ ਹੁਕਮ ਮੰਨਣ ਲਈ ਹੱਥ ਬੰਨ੍ਹੀ ਖੜ੍ਹੇ ਰਹਿੰਦੇ ਹਨ।

ਸ਼ੇਅਰ ਕਰੋ

📝 ਸੋਧ ਲਈ ਭੇਜੋ