ਹੱਥ ਦੇ ਕੇ ਰੱਖਣਾ

- (ਰੱਬ ਵੱਲੋਂ ਕਿਸੇ ਦੁਰਘਟਨਾ ਵਿੱਚ ਬਚਾ ਹੋ ਜਾਣਾ, ਸੱਟ ਤੋਂ ਜਾਂ ਬੀਮਾਰੀ ਤੋਂ ਬਚ ਨਿਕਲਣਾ)

ਜੇ ਬ੍ਰਹਸਪਤ ਤੇਰੇ ਪੱਖ ਚ ਨਾ ਹੁੰਦਾ, ਤਾਂ ਕੋਈ ਭਾਰੀ ਘਟਨਾ ਹੋਣੀ ਸੀ, ਛਨਿੱਛਰ ਵਿਘਨ ਪਾਉਂਦਾ ਚਲਾ ਆਇਆ ਏ ਢਾਈ ਵਰ੍ਹਿਆਂ ਤੋਂ। ਤਦ ਤੂੰ ਡਿੱਗੀ ਵੀ ਸੈਂ, ਪਰ ਰੱਬ ਹੱਥ ਦੇ ਕੇ ਰੱਖ ਗਿਆ।

ਸ਼ੇਅਰ ਕਰੋ

📝 ਸੋਧ ਲਈ ਭੇਜੋ