ਹੱਥ ਦੇਣਾ

- (ਸਹਾਰਾ ਦੇਣਾ, ਧੀਰਜ ਦੇਣਾ)

ਮੁਸੀਬਤ ਸਮੇਂ ਕੋਈ ਵੀ ਹੱਥ ਦੇਣ ਵਾਲਾ ਨਹੀਂ ਹੁੰਦਾ। ਆਪਣੇ ਸਿਰ ਤੇ ਹੀ ਸਭ ਕੁਝ ਝੱਲਣਾ ਪੈਂਦਾ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ