ਹੱਥ ਗਰਮ ਕਰਨਾ

- (ਮੁੱਠੀ ਗਰਮ ਹੋਣੀ, ਵੱਢੀ ਮਿਲਣੀ)

ਆਉ ਜੀ, ਕਿਵੇਂ ? ਅੱਜ ਤਾਂ ਹੱਥ ਗਰਮ ਲਗਦਾ ਏ। ਕੋਈ ਸਾਮੀ ਫਸ ਗਈ ? ਦੱਸੋ ਕਿਹੜੀ ਬੋਤਲ ਦੇਵਾਂ।

ਸ਼ੇਅਰ ਕਰੋ

📝 ਸੋਧ ਲਈ ਭੇਜੋ