ਹੱਥ ਹੌਲਾ ਕਰਾਉਣਾ

- (ਝਾੜਾ ਕਰਾਉਣਾ, ਕਿਸੇ ਦੁੱਖ ਲਈ ਟੂਣਾ ਆਦਿ ਕਰਾਉਣਾ)

ਜੀ ਕਈ ਥਾਵਾਂ ਤੋਂ ਹੱਥ ਹੌਲਾ ਕਰਾ ਵੇਖਿਆ ਏ, ਪਰ ਆਰਾਮ ਕਿੱਧਰੋਂ ਵੀ ਨਹੀਂ ਆਇਆ । ਡਾਕਟਰ ਇਹ ਬੇਹੋਸ਼ੀ ਦਿਮਾਗ਼ੀ ਕਮਜ਼ੋਰੀ ਕਰਕੇ ਦੱਸਦੇ ਹਨ।

ਸ਼ੇਅਰ ਕਰੋ

📝 ਸੋਧ ਲਈ ਭੇਜੋ