ਹੱਥ ਹੇਠ ਆਉਣਾ

- (ਕਾਬੂ ਆਉਣਾ, ਕਾਬੂ ਕਰਨਾ)

ਫੜ੍ਹਾਂ ਤੇ ਉਹ ਬੜੀਆਂ ਮਾਰਦਾ ਹੈ, ਪਰ ਜੇ ਮੇਰੇ ਹੱਥ ਹੇਠ ਆ ਗਿਆ ਤਾਂ ਨਾਨੀ ਚੇਤੇ ਕਰਾ ਦਿਆਂਗਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ