ਹੱਥ ਹਿਲਾਉਣਾ

- (ਉੱਦਮ ਕਰਨਾ)

ਬਿਨਾਂ ਹੱਥ ਹਿਲਾਉਣ ਦੇ ਤੇ ਕੁਝ ਵੀ ਨਹੀਂ ਹੋ ਸਕਦਾ। ਜੇ ਇਸ ਤਰ੍ਹਾਂ ਘਰ ਹੀ ਲੰਮੇ ਪਏ ਰਹੇ ਤਾਂ ਸਭ ਕੁਝ ਹੱਥੋਂ ਗਵਾ ਬੈਠੋਂਗੇ।

ਸ਼ੇਅਰ ਕਰੋ

📝 ਸੋਧ ਲਈ ਭੇਜੋ