ਹੱਥ ਹੁਦਾਰਾ ਦੇਣਾ

- (ਦਸਤੀ ਦੇ ਦੇਣੇ ਤੇ ਲਿਖਤ ਪੜ੍ਹਤ ਕੋਈ ਨਾ ਕਰਾਣੀ)

ਅਨੰਤ ਰਾਮ ਨੇ ਬਾਦਸ਼ਾਹੀ ਸੁਭਾ ਰੱਖਿਆ ਹੋਇਆ ਸੀ । ਕਿਸੇ ਨੂੰ ਲੋੜ ਪਈ ਤੇ ਰੁਪਇਆ ਹੱਥ ਹੁਦਾਰਾ ਈ ਦੇ ਛੱਡਿਆ, ਨਾ ਲਿਖਤ ਨਾ ਪੜ੍ਹਤ, ਕੋਈ ਵਾਸਤਾ ਈ ਨਹੀਂ।

ਸ਼ੇਅਰ ਕਰੋ

📝 ਸੋਧ ਲਈ ਭੇਜੋ