ਹੱਥ ਝਾੜ ਕੇ ਮਗਰ ਪੈ ਜਾਣਾ

- (ਗੁੱਸੇ ਵਿੱਚ ਆ ਕੇ ਗਲ ਪੈ ਜਾਣਾ)

ਜੇ ਭੁੱਲ ਭੁਲੇਖੇ ਕਦੇ ਅਵਿਨਾਸ਼ ਨੇ ਮਾਲਤੀ ਦੀ ਗੱਲ ਬਾਤ ਛੇੜੀ ਵੀ ਤਾਂ ਸ਼ੀਲਾ ਹੱਥ ਝਾੜ ਕੇ ਮਗਰ ਪੈ ਜਾਂਦੀ, ਤੁਹਾਡੇ ਮਾਂ ਪਿਉ ਨੇ ਸਾਰੀ ਉਮਰ ਬੀਬੀ ਦਾ ਘਰ ਭਰਿਆ ਤਾਂ ਹੈ। ਅਜੇ ਕੋਈ ਕਸਰ ਬਾਕੀ ਹੈ, ਜਦੋਂ ਉਹ ਤੁਹਾਡੇ ਲਈ ਕੁਝ ਵੀ ਨਹੀਂ ਛੱਡ ਗਏ।

ਸ਼ੇਅਰ ਕਰੋ

📝 ਸੋਧ ਲਈ ਭੇਜੋ