ਹੱਥ ਜੋੜਨਾ

- (ਨਿਮ੍ਰਤਾ ਵਿਖਾਣੀ, ਖਿਮਾਂ ਮੰਗਣੀ)

ਮੈਂ ਬਥੇਰੇ ਹੱਥ ਜੋੜੇ ਪਰ ਉਸ ਤੇ ਕੋਈ ਅਸਰ ਨਾ ਹੋਇਆ ਤੇ ਉਸ ਨੇ ਥਾਣੇ ਰਿਪੋਰਟ ਕਰ ਦਿੱਤੀ।

ਸ਼ੇਅਰ ਕਰੋ

📝 ਸੋਧ ਲਈ ਭੇਜੋ