ਹੱਥ ਕਾਹਲੇ ਹੋਣਾ

- (ਛੇਤੀ ਛੇਤੀ ਕੰਮ ਕਰਨ ਦਾ ਸੁਭਾ)

ਨਾਨਕ ਸਿੰਘ ਨਾਵਲਿਸਟ ਦੇ ਹੱਥ ਕਾਹਲੇ ਹਨ ਪਰ ਲਿਖਤ ਅਜਿਹੀ ਹੈ ਕਿ ਪੜ੍ਹਿਆਂ ਹੀ ਪਤਾ ਲਗਦਾ ਹੈ। ਸੌ ਸਾਲ ਦੇ ਪੁਰਾਣੇ ਘੁੰਡੀਦਾਰ ਅੱਖਰ ਸਰਦਾਰ ਦੀ ਸੱਜਰੀ ਲਿਖਤੋਂ ਕਈ ਗੁਣਾਂ ਚੰਗੇ ਪੜ੍ਹ ਸਕਦੇ ਹੋ।

ਸ਼ੇਅਰ ਕਰੋ

📝 ਸੋਧ ਲਈ ਭੇਜੋ