ਹੱਥ ਕਰਨਾ

- (ਧੋਖਾ ਕਰਨਾ)

ਤੂੰ ਆਪਣੇ ਸੁਭਾ ਤੋਂ ਨਾ ਹਟ ਸਕਿਆ ਤੇ ਅੰਤ ਸਾਡੇ ਨਾਲ ਵੀ ਹੱਥ ਕਰ ਹੀ ਗਿਉਂ। ਚੰਗਾ ਫਲ ਦਿੱਤਾ ਈ, ਸਾਡੀ ਨੇਕੀ ਦਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ