ਹੱਥ ਖੁੱਲ੍ਹ ਜਾਣਾ

- (ਪੈਸਾ ਆਮ ਹੋ ਜਾਣਾ, ਕਿਸੇ ਕੰਮ ਵਿੱਚ ਮੁਹਾਰਤ ਹੋਣੀ)

ਇਸ ਗੱਲ ਵਿੱਚ ਭਗਵਾਨ ਸਿੰਘ ਦਾ ਹੀ ਭਲਾ ਹੈ। ਜਿਉਂ ਜਿਉਂ ਉਹ ਕਹਾਣੀਆਂ ਲਿਖੇਗਾ, ਹੱਥ ਖੁੱਲ੍ਹ ਜਾਏਗਾ, ਚਾਰ ਪੈਸੇ ਵੀ ਆਉਣ ਲੱਗ ਪੈਣਗੇ।

ਸ਼ੇਅਰ ਕਰੋ

📝 ਸੋਧ ਲਈ ਭੇਜੋ