ਹੱਥ ਖੁੱਲ੍ਹਾ ਰੱਖਣਾ

- (ਚੰਗਾ ਖ਼ਰਚ ਕਰਨਾ, ਖੁੱਲ੍ਹਾ ਖ਼ਰਚ ਕਰਨਾ)

ਸਿਆਣਾ ਬੰਦਾ ਉਹ ਹੈ ਜਿਹੜਾ ਸਮਾਂ ਪਛਾਣ ਕੇ ਤੁਰੇ। ਹੁੰਦੇ ਸੁੰਦੇ ਹੱਥ ਖੁੱਲ੍ਹਾ ਰੱਖੋ ਪਰ ਤੰਗੀ ਵੇਲੇ ਸੰਕੋਚ ਨਾਲ ਟੁਰੇ ।

ਸ਼ੇਅਰ ਕਰੋ

📝 ਸੋਧ ਲਈ ਭੇਜੋ