ਹੱਥ ਲੱਗਣਾ

- (ਧੋਖਾ ਖਾ ਜਾਣਾ, ਪਰਾਪਤ ਹੋਣਾ)

ਮੈਨੂੰ ਪਤਾ ਲੱਗ ਗਿਆ ਹੈ ਕਿ ਤੁਹਾਡਾ ਇਹ ਸਾਰਾ ਕਾਰ ਵਿਹਾਰ ਠੱਗੀ ਹੈ। ਇੱਕ ਵਾਰੀ ਤੇ ਤੁਸਾਡੇ ਮੈਨੂੰ ਚੰਗੇ ਹੱਥ ਲੱਗੇ ਹਨ; ਪਰ ਰੋਜ਼ ਰੋਜ਼ ਤੇ ਮੈਂ ਨਹੀਂ ਨਾ ਫਸ ਸਕਦਾ ।

ਸ਼ੇਅਰ ਕਰੋ

📝 ਸੋਧ ਲਈ ਭੇਜੋ