ਹੱਥ ਲਮਕਾਂਦੇ ਆਣਾ

- (ਖ਼ਾਲੀ ਹੱਥੀਂ ਆਉਣਾ)

ਜੋਤਸ਼ੀ ਦੇ ਆਖੇ ਲੱਗ, ਜਦੋਂ ਸਾਡੇ ਸਬੰਧੀ 15 ਦਿਨਾਂ ਬਾਅਦ ਆਸਾਮ ਗਏ ਤਾਂ ਸੈਂਕੜੇ ਰੁਪਏ ਵਪਾਰ ਵਿੱਚ ਰੋੜ੍ਹ ਕੇ ਦੋ ਮਹੀਨੇ ਮਗਰੋਂ ਹੱਥ ਲਮਕਾਂਦੇ ਆਏ ਤਾਂ ਮੈਨੂੰ ਯਕੀਨ ਹੋ ਗਿਆ ਕਿ ਜੋਤਸ਼ੀ ਆਮ ਤੌਰ ਤੇ ਹਾਲਾਤ ਤੋਂ ਹੀ ਅਨੁਭਵ ਕਰਕੇ ਅਟਕਲ-ਪੱਚੂ ਜਵਾਬ ਦੇ ਦੇਂਦੇ ਹਨ।

ਸ਼ੇਅਰ ਕਰੋ

📝 ਸੋਧ ਲਈ ਭੇਜੋ