ਹੱਥ ਲਾਣਾ

- (ਧੋਖਾ ਦੇਣਾ)

ਬੈਂਕ ਦੇ ਲੇਖੇ ਦੀ ਪੜਤਾਲ ਲਈ ਸਰਕਾਰੀ ਅਫ਼ਸਰ ਮੁਕੱਰਰ ਹਨ, ਇਸ ਲਈ ਵੀ ਖਤਰਾ ਨਹੀਂ ਕਿ ਕੋਈ ਹੱਥ ਲਾ ਜਾਏਗਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ