ਹੱਥ ਮਲਦੇ ਰਹਿ ਜਾਣਾ

- (ਅਫ਼ਸੋਸ ਕਰਨਾ)

ਬੇਹੋਸ਼ ਮਾਲਤੀ ਨੂੰ ਅੰਤਮ ਵਾਰ ਦੇਖ ਕੇ ਸਿਪਾਹੀਆਂ ਦੇ ਅੱਗੇ ਲੱਗ ਤੁਰਿਆ । ਭੀੜ ਵੀ ਮਗਰੋਂ ਤੁਰੀ, ਪਰ ਸਿਪਾਹੀਆਂ ਦੇ ਛਾਂਟਿਆਂ ਦੀ ਕਾੜ ਕਾੜ ਨਾਲ ਕੁਝ ਦੂਰ ਜਾ ਕੇ ਖਿੰਡ ਪੁੰਡ ਗਈ। ਆਂਢੀ ਗੁਆਂਢੀ ਹੱਥ ਮਲਦੇ ਰਹਿ ਗਏ ।

ਸ਼ੇਅਰ ਕਰੋ

📝 ਸੋਧ ਲਈ ਭੇਜੋ