ਹੱਥ ਮਾਰਨਾ

- (ਯਤਨ ਕਰਨਾ, ਅਯੋਗ ਯਤਨ ਕਰਨਾ)

ਪਾੜ੍ਹੇ ਦੀ ਵਹੁਟੀ ਦੇ ਲੇਖ ਸਦਾ ਸੜੇ ਹੀ ਰਹਿੰਦੇ ਨੇ। ਜੇ ਪਾਸ ਹੋ ਜਾਏ ਤਾਂ ਹੋਰ ਥਾਂ ਹੱਥ ਮਾਰਦਾ ਹੈ, ਜੇ ਫੇਲ੍ਹ ਹੋ ਜਾਏ ਤਾਂ ਉਂਞ ਭੁੱਖ ਨੰਗ ਰਹਿ ਜਾਂਦੀ ਏ।

ਸ਼ੇਅਰ ਕਰੋ

📝 ਸੋਧ ਲਈ ਭੇਜੋ