ਹੱਥ ਮਿਲਾਏ ਜਾਣੇ

- (ਮਿੱਤ੍ਰਤਾ ਪਵਾਣੀ)

ਕਾਕੇ ਤੇ ਜੈਲੋ ਦੀ ਵਾਸਤਵ ਵਿੱਚ ਇਹ ਪੋਜ਼ੀਸ਼ਨ ਸੀ ਕਿ ਜਿਸ ਨਾਲ ਰੂਪ ਦੀ ਲੱਗਦੀ ਹੁੰਦੀ, ਉਹ ਉਨ੍ਹਾਂ ਦੇ ਦੁਸ਼ਮਣ ਅਤੇ ਜਿਸ ਨਾਲ ਸੁਲਾਹ ਹੋ ਜਾਂਦੀ, ਉਹ ਦੋਸਤ । ਰੂਪ ਅਤੇ ਜਿਊਣੇ ਦੇ ਹੱਥ ਮਿਲਾਏ ਗਏ । ਹੱਥ ਮਿਲਾਉਂਦਿਆਂ ਹੀ ਉਨ੍ਹਾਂ ਦੇ ਚਿਹਰਿਆਂ ਤੋਂ ਭੀ ਪ੍ਰਸੰਨ ਮੁਸਕਰਾਹਟ ਸੀ ।

ਸ਼ੇਅਰ ਕਰੋ

📝 ਸੋਧ ਲਈ ਭੇਜੋ