ਹੱਥ ਨੂੰ ਹੱਥ ਨਾ ਦਿਸਣਾ

- (ਬਹੁਤ ਹਨੇਰਾ ਹੋਣਾ)

ਬਿਜਲੀ ਬੰਦ ਹੋਣ ਕਾਰਨ ਸਿਨੇਮਾ ਹਾਲ ਵਿੱਚ ਹੱਥ ਨੂੰ ਹੱਥ ਨਹੀਂ ਸੀ ਦਿਸਦਾ, ਜਿਸ ਕਰਕੇ ਉਹ ਇੱਕ ਕੁਰਸੀ ਦੀ ਲੱਤ ਨਾਲ ਠੇਡਾ ਖਾ ਕੇ ਡਿੱਗ ਪਿਆ।

ਸ਼ੇਅਰ ਕਰੋ

📝 ਸੋਧ ਲਈ ਭੇਜੋ