ਹੱਥ ਪੈਣਾ

- (ਵਾਹ ਲੱਗਣੀ, ਵੱਸ ਚੱਲਣਾ, ਪਹੁੰਚ ਹੋਣੀ)

ਜੇ ਮੇਰਾ ਹੱਥ ਪੈ ਗਿਆ, ਮੈਂ ਤੇਰਾ ਕੰਮ ਜ਼ਰੂਰ ਕਰਾ ਦੇਵਾਂਗਾ । ਬਸ ਹੱਥ ਪੈਣ ਦੀ ਹੀ ਗੱਲ ਏ। ਦੂਜੇ ਵੀ ਸੁੱਤੇ ਹੋਏ ਤੇ ਨਹੀਂ ਨਾਂ।

ਸ਼ੇਅਰ ਕਰੋ

📝 ਸੋਧ ਲਈ ਭੇਜੋ