ਹੱਥ ਪਾਉਣਾ

- (ਕਰਨ ਨੂੰ ਤਿਆਰ ਹੋ ਪੈਣਾ)

ਕੁੜੀ ਦੀ ਬੇ-ਸਮਝੀ ਉੱਤੇ ਉਸ ਨੂੰ ਰੰਜ ਵੀ ਕਾਫ਼ੀ ਹੋਇਆ,.... ਫਿਰ ਵੀ ਉਸ ਦੀ ਜੁਰਤ ਦੀ ਦਾਦ ਦੇਣੋਂ ਉਹ ਰਹਿ ਨਾ ਸਕਿਆ, ਜਿਹੜੀ ਹਰ ਸੰਭਵ ਅਸੰਭਵ ਕੰਮ ਨੂੰ ਇਸ ਦਲੇਰੀ ਨਾਲ ਹੱਥ ਪਾਣ ਲਈ ਤਿਆਰ ਹੋ ਪੈਂਦੀ ਸੀ।

ਸ਼ੇਅਰ ਕਰੋ

📝 ਸੋਧ ਲਈ ਭੇਜੋ