ਹੱਥ ਫੇਰੀ ਕਰਨਾ

- (ਚਾਲਾਕੀ ਕਰਨੀ)

ਹਰ ਮਾਮਲੇ ਵਿੱਚ ਤੁਸੀਂ ਹੱਥ ਫੇਰੀ ਜ਼ਰੂਰ ਕਰਦੇ ਹੋ। ਪਰ ਇਸ ਤਰ੍ਹਾਂ ਤੁਹਾਡਾ ਬਣ ਕੁਝ ਨਹੀਂ ਸਕਿਆ। ਦਿਆਨਤਦਾਰੀ ਦੀ ਕਮਾਈ ਵਿੱਚ ਹੀ ਬਰਕਤ ਹੈ। ਉਹ ਰਸਤਾ ਪਕੜੋ।

ਸ਼ੇਅਰ ਕਰੋ

📝 ਸੋਧ ਲਈ ਭੇਜੋ