ਹੱਥ ਰੁਪਈਆ ਰੱਖਣਾ

- (ਲੜਕੀ ਦਾ ਸਾਕ ਦੇ ਦੇਣਾ)

ਕਰਤਾਰੇ ਦੇ ਮਾਮੇ ਨੇ ਉਸ ਤੋਂ ਚੋਰੀ ਕੁਝ ਰੁਪਈਏ ਲੈਣੇ ਕਰ ਲਏ ਸਨ । ਮੁੰਡੇ ਨੂੰ ਸਾਕ ਹੋਣ ਦੀ ਆਸ ਕੋਈ ਨਹੀਂ ਸੀ। ਘਰ ਚੋਖੀ ਬਰਕਤ ਵਾਲਾ ਨਹੀਂ ਸੀ। ਕਰਤਾਰੇ ਦੇ ਨਾਂਹ ਨੁੱਕਰ ਕਰਨ ਦੇ ਬਾਵਜੂਦ ਉਸ ਦੇ ਮਾਮੇ ਨੇ ਮੁੰਡੇ ਦੇ ਹੱਥ ਰੁਪਈਆ ਰੱਖ ਦਿੱਤਾ ਸੀ।

ਸ਼ੇਅਰ ਕਰੋ

📝 ਸੋਧ ਲਈ ਭੇਜੋ