ਹੱਥ ਤੇ ਹੱਥ ਮਾਰ ਕੇ ਨੱਸ ਜਾਣਾ

- (ਸਾਹਮਣੇ ਵੇਖਦਿਆਂ ਖਿਸਕ ਜਾਣਾ ਤੇ ਪਕੜਿਆ ਨਾ ਜਾਣਾ)

ਹੱਦ ਹੋ ਗਈ, ਮਜ਼ਦੂਰ ਭਾਨ ਲਿਆਉਣ ਲਈ ਗਿਆ, ਬਹੁੜਿਆ ਹੀ ਨਹੀਂ। ਉਹ ਪੱਤਰਾ ਵਾਚ ਗਿਆ ਏ, ਹੱਥ ਤੇ ਹੱਥ ਮਾਰ ਕੇ ਨੱਸ ਗਿਆ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ