ਹੱਥ ਤੇ ਵਿਛਣਾ

- (ਕਾਬੂ ਵਿੱਚ ਹੋਣਾ)

ਦੋ ਪਿਆਲੇ ਇੱਕ ਸੀਖ ਤੋਂ ਵਣਜ ਲਿਆ ਤੂੰ ਸ਼ਾਹ, ਐਸਾ ਵਿਛਿਆ ਹੱਥ ਤੇ ਪਲ ਨਾ ਕਰੋ ਵਿਸਾਹ।

ਸ਼ੇਅਰ ਕਰੋ

📝 ਸੋਧ ਲਈ ਭੇਜੋ