ਹੱਥ ਠੋਕਾ ਬਣਨਾ

- (ਅੰਜਾਣਪੁਣੇ ਜਾਂ ਸੁਆਰਥ ਦੇ ਕਾਰਨ ਕਿਸੇ ਦੇ ਹੱਥੋਂ ਵਰਤੇ ਜਾਣਾ)

ਕਾਂਗਰਸੀਆਂ ਦੀ ਦਿਮਾਗੀ ਦਸ਼ਾ ਦਾ ਨਮੂਨਾ ਸਾਡੇ ਸਾਹਮਣੇ ਆ ਗਿਆ ਹੈ। ਉਨ੍ਹਾਂ ਦੀ ਨੀਅਤ ਪਰਗਟ ਹੋ ਗਈ ਹੈ । ਹੁਣ ਜੇ ਪ੍ਰਿਥੀ ਸਿਹੁੰ ਵਜ਼ੀਰੀ ਤੋਂ ਹਟਾਇਆ ਵੀ ਜਾਇਗਾ ਤਾਂ ਸਿਰਫ਼ ਇਸ ਲਈ ਕਿ ਅਜੇ ਸਾਡੇ ਵਿੱਚ ਹਿੱਲਣ ਜੁੱਲਣ ਦੀ ਸ਼ਕਤੀ ਕਾਇਮ ਹੈ, ਜਿਸ ਨੂੰ ਮੁਕਾਣ ਉੱਤੇ ਕਾਂਗਰਸ ਨੇ ਲੱਕ ਬੱਧਾ ਹੋਇਆ ਹੈ, ਤੇ ਸਾਡੇ ਦਿਲ-ਹਾਰੇ ਭਰਾ ਇਸ ਗੱਲ ਵਿੱਚ ਕਾਂਗਰਸ ਦਾ ਹੱਥ-ਠੋਕਾ ਬਣ ਰਹੇ ਹਨ। ਅਸਾਂ ਤਾਂ ਹਰ ਹਾਲਤ ਵਿੱਚ ਪੰਥਕ ਸ਼ਕਤੀ ਕਾਇਮ ਰੱਖਣੀ ਹੈ ਤੇ ਵਧਾਣੀ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ