ਹੱਥ ਟੁੱਟਣੇ

- (ਬਹੁਤ ਬੇਦਿਲਾ ਹੋ ਕੇ ਕੁਝ ਦੇਣਾ)

ਸੱਸਾਂ ਨੂੰਹਾਂ ਤੋਂ ਔਖੇ ਤੋਂ ਔਖਾ ਤੇ ਵਿੱਤੋਂ ਬਾਹਰਾ ਕੰਮ ਲੈਂਦੀਆਂ ਨੇ,ਪਰ ਖਾਣ ਨੂੰ ਦੇਂਦੀਆਂ ਦੇ ਹੱਥ ਟੁੱਟਦੇ ਨੇ। ਇੰਨੀ ਸਖ਼ਤੀ ਘੁਮਿਆਰ ਖੋਤਿਆਂ ਨਾਲ ਵੀ ਨਹੀਂ ਕਰਦਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ