ਹੱਥ ਵੱਢ ਦੇਣੇ

- (ਦਸਤਖਤ ਕਰ ਦੇਣੇ, ਅਸ਼ਟਾਮ ਲਿਖ ਦੇਣਾ)

ਜੱਟ- (ਅੰਗੂਠਾ ਲਾ ਕੇ) ਹੱਛਾ ਸ਼ਾਹ, ਰੱਬ ਤੇਰਾ ਭਲਾ ਕਰੇ ! ਅਸਾਂ ਤੇ ਹੱਥ ਵੱਢ ਕੇ ਰੱਖ ਦਿੱਤੇ ਨੇ। ਅੱਗੇ ਜਿਵੇਂ ਤੇਰਾ ਸਾਈਂ ਕਰਾਵੇ, ਕਰੀਂ।

ਸ਼ੇਅਰ ਕਰੋ

📝 ਸੋਧ ਲਈ ਭੇਜੋ