ਹੱਥ ਵੱਢ ਵੱਢ ਮੂੰਹ ਵਿੱਚ ਪਾਉਣਾ

- (ਬਹੁਤ ਹੈਰਾਨ ਹੋਣਾ)

ਕਿਹੋ ਜਿਹੇ ਭੈੜੇ ਜ਼ਮਾਨੇ ਆ ਗਏ ਜੇ ਪੁੱਤਰ ਦੀ ਮਾਂ ਪਿਉ ਦੇ ਸਾਮ੍ਹਣੇ ਹੋਣ ਲੱਗੇ। ਅਸੀਂ ਕਾਹਨੂੰ ਕਦੀ ਏਹੋ ਜਿਹੀਆਂ ਗੱਲਾਂ ਵੇਖੀਆਂ ਸੁਣੀਆਂ ਸੀ। ਮੈਂ ਤਾਂ ਇਸ ਮੁੰਡੇ ਵੱਲ ਵੇਖ ਵੇਖ ਕੇ ਹੱਥ ਵੱਢ ਵੱਢ ਮੂੰਹ ਵਿੱਚ ਪਾਉਨੀ ਆਂ। ਕਿਤੇ ਰੱਬ ਸਾਡੀ ਪਿਛਲੀ ਵਰੇਸ ਵਿੱਚ ਲਾਜ ਰੱਖੇ!

ਸ਼ੇਅਰ ਕਰੋ

📝 ਸੋਧ ਲਈ ਭੇਜੋ