ਹੱਥਾਂ ਚੋਂ ਜਾਣਾ

- (ਅਸਰ ਹੇਠੋਂ ਨਿੱਕਲ ਜਾਣਾ)

ਇਹੋ ਜਿਹੇ ਮੁੰਡਿਆਂ ਦੀ ਫਿਤਰਤ ਬੜੀ ਅਨੋਖੀ ਹੁੰਦੀ ਹੈ। ਜੇ ਸੰਭਲ ਕੇ ਚੰਗੀ ਤਰਬੀਅਤ ਦਿੱਤੀ ਜਾਵੇ ਤਾਂ ਸ਼ਾਨਦਾਰ ਸ਼ਖਸੀਅਤ ਬਣ ਸਕਦੇ ਨੇ, ਪਰ ਲਾਪਰਵਾਹੀ ਕਰਨ ਨਾਲ ਜੇ ਉਲਟੇ ਪਾਸੇ ਪੈ ਗਏ ਤਾਂ ਸਮਝੋ ਹਮੇਸ਼ਾ ਲਈ ਹੱਥਾਂ ਚੋਂ ਗਏ।

ਸ਼ੇਅਰ ਕਰੋ

📝 ਸੋਧ ਲਈ ਭੇਜੋ