ਹੱਥਾਂ ਹੇਠ ਹੋਣਾ

- (ਅਸਰ ਵਿੱਚ ਹੋਣਾ)

ਇਹਨੀਂ ਦਿਨੀਂ ਉਸ ਨੂੰ ਪੁਸ਼ਪਾ ਦੇ ਵਿਆਹ ਲਈ ਉਚੇਚੀ ਕਾਹਲੀ ਇਸ ਕਰਕੇ ਵੀ ਸੀ ਕਿ ਇਸ ਵੇਲੇ ਇੱਕ ਮੁੰਡਾ ਉਸ ਦੇ ਹੱਥਾਂ ਹੇਠ ਸੀ, ਜਿਸ ਨੂੰ ਉਹ ਕਿਸੇ ਸੂਰਤ ਵਿੱਚ ਵੀ ਨਹੀਂ ਸੀ ਛੱਡਣਾ ਚਾਹੁੰਦੀ ।

ਸ਼ੇਅਰ ਕਰੋ

📝 ਸੋਧ ਲਈ ਭੇਜੋ