ਹੱਥਾਂ 'ਤੇ ਸਰ੍ਹੋਂ ਜਮਾਉਣੀ

- ਕੰਮ ਨੂੰ ਇੰਨੀ ਛੇਤੀ ਕਰਨਾ ਕਿ ਅਗਲਾ ਹੈਰਾਨ ਰਹਿ ਜਾਵੇ

ਸੁਸ਼ੀਲ ਨੇ ਸੱਤ-ਸੱਤ ਰਕਮਾਂ ਦੇ ਗੁਣਾ ਦਾ ਝੱਟ-ਪਟ ਉੱਤਰ ਦੇ ਕੇ ਹੱਥਾਂ 'ਤੇ ਸਰ੍ਹੋਂ ਜਮਾ ਕੇ ਦਿਖਾ ਦਿੱਤੀ ।

ਸ਼ੇਅਰ ਕਰੋ