ਹੱਥਾਂ 'ਚੋਂ ਨਿੱਕਲਣਾ

- (ਆਖੇ ਸੁਣੇ ਤੋਂ ਬਾਹਰ ਹੋਣਾ, ਕਹਿਣਾ ਨਾ ਮੰਨਣਾ)

ਇਹ ਕਾਕਾ ਐਨਾ ਭੋਲਾ ਤੇ ਗ਼ਰੀਬ ਹੁੰਦਾ ਸੀ, ਨਿਰਾ ਗਊ, ਪਰ ਹੁਣ ਦਿਨੋਂ ਦਿਨ ਹੱਥਾਂ 'ਚੋਂ ਨਿੱਕਲਦਾ ਜਾਂਦਾ ਏ, ਕਿਸੇ ਦੀ ਨਹੀਂ ਮੰਨਦਾ, ਆਪ ਹੁਦਰੀਆਂ ਕਰਦਾ ਏ।

ਸ਼ੇਅਰ ਕਰੋ

📝 ਸੋਧ ਲਈ ਭੇਜੋ