ਹੱਥਾਂ ਪੈਰਾਂ ਨੂੰ ਕੁੜੱਲ ਚੜ੍ਹਨੇ

- (ਘਬਰਾ ਜਾਣਾ, ਹੱਥਾਂ ਪੈਰਾਂ ਦੀ ਪੈ ਜਾਣੀ)

ਮੁਆਫ਼ ਕਰਨਾ, ਅੱਜ ਤੁਹਾਨੂੰ ਗੱਲ ਦੀ ਅਸਲੀਅਤ ਪਤਾ ਲੱਗ ਗਈ, ਤੁਸੀਂ ਕੀ ਕਰ ਸਕਦੇ ਹੋ, ਪਰ ਜੇ ਤੁਹਾਡੀ ਥਾਂ ਉਨ੍ਹਾਂ ਦਾ ਕੋਈ ਸਾਨੀ ਹੁੰਦਾ ਤਾਂ ਉਹ ਸੰਘੀ ਨਹੁੰ ਦੇਣ ਨੂੰ ਤਿਆਰ ਹੋ ਜਾਂਦਾ। ਪੂਰਨ ਚੰਦ ਦੇ ਹੱਥਾਂ ਪੈਰਾਂ ਨੂੰ ਕੁੜੱਲ ਚੜ੍ਹਨੇ ਸ਼ੁਰੂ ਹੋ ਗਏ ।

ਸ਼ੇਅਰ ਕਰੋ

📝 ਸੋਧ ਲਈ ਭੇਜੋ