ਹੱਥਾਂ ਪੈਰਾਂ ਤੇ ਹੋਣਾ

- (ਆਪਣੇ ਆਪ ਨੂੰ ਸਾਂਭਣ ਜੋਗਾ ਹੋ ਜਾਣਾ)

ਰਾਣੋ ਚਾਹੁੰਦੀ ਸੀ ਕਿ ਉਸ ਦਾ ਇੱਕ ਸਾਲ ਦਾ ਬੱਚਾ ਹੱਥਾਂ ਪੈਰਾਂ ਉੱਤੇ ਹੋ ਜਾਏ । ਇਸ ਲਈ ਉਹ ਸਭ ਔਕੜਾਂ ਸਹਾਰ ਕੇ ਥੋੜ੍ਹੇ ਦਿਨ ਹੋਰ ਕੱਟਣਾ ਚਾਹੁੰਦੀ ਸੀ।

ਸ਼ੇਅਰ ਕਰੋ

📝 ਸੋਧ ਲਈ ਭੇਜੋ