ਹੱਥਾਂ ਤੇ ਪਾਣਾ

- (ਵੱਸ ਵਿੱਚ ਕਰਨਾ, ਆਪਣੀ ਮਰਜ਼ੀ ਪਿੱਛੇ ਲਾ ਲੈਣਾ)

ਊਸ਼ਾ ਦੇ ਵਿਆਹ ਤੋਂ ਹੀ ਉਹ ਸਮਝ ਗਿਆ ਸੀ ਕਿ ਰਾਇ ਸਾਹਿਬ ਦੀ ਜਮ੍ਹਾਂ ਪੂੰਜੀ ਦਾ ਇੱਕ ਨਵਾਂ ਦਾਹਵੇਦਾਰ ਪੈਦਾ ਹੋ ਗਿਆ ਹੈ। ਉਸੇ ਦਿਨ ਤੋਂ ਉਹ ਬਰਾਬਰ ਸੋਚਦਾ ਰਹਿੰਦਾ ਸੀ ਕਿ ਨਵੇਂ ਮਾਲਕ ਨੂੰ ਕਿਸ ਤਰ੍ਹਾਂ ਹੱਥਾਂ ਤੇ ਪਾਣਾ ਹੋਵੇਗਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ