ਹੱਥਾਂ ਵਿੱਚ ਸਿਰ ਫੜ ਕੇ ਬੈਠਣਾ

- (ਉਦਾਸ ਤੇ ਨਿੰਮੋਝੂਣਾ ਹੋ ਕੇ ਬੈਠਣਾ)

ਜੋ ਕੁਝ ਹੋਣਾ ਸੀ ਹੋ ਗਿਆ, ਗੱਲ ਤੇ ਮੁੜਨੀ ਨਹੀਂ, ਇਸ ਲਈ ਹੱਥਾਂ ਵਿੱਚ ਸਿਰ ਫੜ ਕੇ ਇਸ ਤਰ੍ਹਾਂ ਬੈਠਣ ਦਾ ਕੀ ਲਾਭ ?

ਸ਼ੇਅਰ ਕਰੋ

📝 ਸੋਧ ਲਈ ਭੇਜੋ