ਹਥੇਲੀ ਵਿੱਚ ਖੁਰਕ ਹੋਣੀ

- (ਚੈਨ ਨਾ ਆਉਣਾ)

ਫਿਰ ਉਹ ਕੁਝ ਵੱਡੀ ਹੋ ਗਈ ਤੇ ਸਾਰਾ ਦਿਨ ਘਰ ਅੰਞਾਣਿਆਂ ਨੂੰ ਕੁੱਟਦੀ ਰਹਿੰਦੀ। ਜਿਸ ਦਿਨ ਉਹ ਕਿਸੇ ਨੂੰ ਦੋ ਚਾਰ ਧੱਫੇ ਮਾਰ ਲੈਂਦੀ, ਉਹਦੀ ਹਥੇਲੀ ਵਿੱਚ ਖੁਰਕ ਹੁੰਦੀ ਰਹਿੰਦੀ । ਉਹਦਾ ਜੀਅ ਕਰਦਾ ਸੀ ਕਿ ਬੱਚਿਆਂ ਨੂੰ ਕੁੱਟ ਕੇ ਦੁੰਬਾ ਬਣਾ ਦੇਵੇ।

ਸ਼ੇਅਰ ਕਰੋ

📝 ਸੋਧ ਲਈ ਭੇਜੋ