ਕਾਂਗਰਸ ਦੇ ਵੱਡੇ ਵੱਡੇ ਨੇਤਾ—ਜਿਹੜੇ ਹੁਣ ਤੱਕ ਇਹ ਐਲਾਨ ਕਰਦੇ ਆਏ ਸਨ ਕਿ 'ਮਿਸਟਰ ਜਿਨਾਹ ਜਦ ਤੀਕ ਪਾਕਿਸਤਾਨ ਦਾ ਮੁਤਾਲਬਾ ਨਹੀਂ ਛੱਡਦਾ, ਤਦ ਤੀਕ ਅਸੀਂ ਉਸ ਨਾਲ ਕੋਈ ਗੱਲ ਕਰਨ ਨੂੰ ਤਿਆਰ ਨਹੀਂ ਹਾਂ' ਉਹਨਾਂ ਹੀ ਨੇਤਾਵਾਂ ਨੇ ਜਿਨਾਹ ਦੇ ਪੈਰਾਂ ਵਿੱਚ ਹਥਿਆਰ ਸੁੱਟ ਦਿੱਤੇ ਅਰਥਾਤ 'ਪਾਕਿਸਤਾਨੀ ਮੰਗ ਨੂੰ ਪਰਵਾਨ ਕਰ ਕੇ ਉਨ੍ਹਾਂ 'ਅਖੰਡ ਭਾਰਤ' ਦੇ ਨਾਹਰੇ ਨੂੰ ਸਦਾ ਲਈ ਦਫ਼ਨ ਕਰ ਦਿੱਤਾ।
ਸ਼ੇਅਰ ਕਰੋ