ਹੱਥੀਂ ਪਾਉਣਾ

- (ਲੜ ਪੈਣਾ)

ਹਾਂ ਬੇਬੇ ਜਰੀਏ ਏਨ੍ਹਾਂ ਮੁੰਡਿਆਂ ਤੋਂ ਡਰੀਏ ? ਏਹ ਵੇਖਾਂ ! ਜਦੋਂ ਪਿਛਲੀ ਵਾਰੀ ਪਿਉ ਦੇ ਸਾਹਮਣੇ ਬਹਿਸਿਆ ਤੇ ਬੋਲਿਆ, ਮੇਰਾ ਤੇ ਕਾਲਜਾ ਧੜਕੇ ਤੇ ਸਾਰਾ ਸਰੀਰ ਥਰ ਥਰ ਕੰਬੇ; ਆਖਾਂ ਕਿਤੇ ਹੱਥੀਂ ਨਾ ਪਵੇ।

ਸ਼ੇਅਰ ਕਰੋ

📝 ਸੋਧ ਲਈ ਭੇਜੋ